From Fedora Project Wiki
fp-wiki>ImportUser
(Imported from MoinMoin)
 
m (1 revision(s))
 
(No difference)

Latest revision as of 16:26, 24 May 2008

ਫੇਡੋਰਾ ਤੋਂ ਬਣੇ ਡਿਸਟੀਬਿਊਸ਼ਨ

ਇੱਥੇ DistroWatch ਵਿੱਚੋਂ ਫੇਡੋਰਾ ਤੇ ਅਧਾਰਿਤ ਡਿਸਟੀਬਿਊਸ਼ਨਾਂ ਦੀ ਸੂਚੀ ਹੈ:


ਸੂਚੀ

ਅਸੀਂ ਫੇਡੋਰਾ ਤੇ ਅਧਾਰਿਤ ਡਿਸਟੀਬਿਊਸ਼ਨਾਂ ਦੀ ਸੂਚੀ ਦਾ ਪ੍ਰਬੰਧਨ ਕਰ ਰਹੇ ਹਾਂ। ਸਾਡੇ ਕੋਲ ਜੋ ਹੈ ਉਹ ਇਹਨਾਂ ਸਫਿਆਂ ਤੇ ਹੈ:

  • ਲਾਈਵ-CDs - ਇਸ ਸਫੇ ਤੇ ਤੁਸੀਂ ਫੇਡੋਰਾ-ਅਧਾਰਿਤ ਲਾਈਵ ਸੀਡੀਆਂ ਲੱਭ ਸਕਦੇ ਹੋ।
  • ਇੱਕ-CDs - ਇਸ ਸਫੇ ਤੇ ਤੁਸੀਂ ਇੰਸਟਾਲ ਹੋਣ ਯੋਗ ਸੀਡੀਆਂ ਲੱਭ ਸਕਦੇ ਹੋ।
  • ਹੋਰ - ਇਸ ਸਫੇ ਤੇ ਤੁਸੀਂ ਬਹੁਤੀਆਂ-ਸੀਡੀਆਂ ਅਤੇ ਹੋਰ ਲੱਭ ਸਕਦੇ ਹੋ।

ਆਪਣੀ ਫੇਡੋਰਾ-ਅਧਾਰਿਤ ਡਿਸਟੀਬਿਊਸ਼ਨ ਬਣਾਉਣਾ

ਜੋ ਤੁਸੀਂ ਆਪਣੀ ਫੇਡੋਰਾ ਤੇ ਅਧਾਰਿਤ ਡਿਸਟੀਬਿਊਸ਼ਨ ਬਣਾਉਣਾ ਚਾਹੁੰਦੇ ਹੋ, ਜਾਂ ਤੁਸੀਂ ਫੇਡੋਰਾ ਨੂੰ ਮੁੜ ਵੰਡਣਾ ਚਾਹੁੰਦੇ ਹੋ ਤਾਂ ਹੇਠਲੇ ਸਫੇ ਵੇਖੋ:

  • ["ਡਿਸਟੀਬਿਊਸ਼ਨ"]
  • ["ਲਾਈਵ-CD"]

ਗੱਲਬਾਤ