From Fedora Project Wiki


ਦਸਤਾਵੇਜ਼ੀ-ਪਰੋਜੈਕਟ/ਅਨੁਵਾਦ

ਦਸਤਾਵੇਜ਼ ਅਨੁਵਾਦਕਾਂ ਨੂੰ ਮੈਂਬਰਸਿੱਪ 'cvsdocs' ਦੀ ਲੋੜ ਨਹੀਂ ਪਵੇਗੀ (ਨਵਾਂ ਅਨੁਵਾਦ ਵੀ ਸ਼ੁਰੂ ਕਾਰਨਾ ਪੈ ਸਕਦਾ ਹੈ)। L10N ਪਰੋਜੈਕਟ ਦਾ ਮੈਂਬਰ ਬਣਨ ਬਾਰੇ ਅਤੇ 'cvsl10n' ਗਰੁੱਪ ਦੀ ਮੈਂਬਰੀ ਲੈਣ ਬਾਰੇ ਕਿਰਪਾ ਕਰਕੇ ਵੇਖੋ। email to -trans-list ਵੀ ਵੇਖੋ। ਕਿਰਪਾ ਕਰਕੇ ਧਿਆਨ ਰੱਖੋ ਕਿ ਤੁਹਾਡੀ ਕੁਝ ਗਾਈਡਾਂ ਪੁਰਾਣੇ ਤਰੀਕੇ ਤੋਂ ਵੱਖ ਹੋ ਸਕਦੀਆਂ ਹਨ।
ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਅਨੁਵਾਦ ਤੁਰੰਤ ਸ਼ੂਰੁਆਤੀ ਗਾਈਡ ਵੇਖੋ। ਜੇ ਤੁਸੀਂ Windows ਵਰਤ ਰਹੇ ਹੋ, ਤੁਸੀਂ ਫਿਰ ਵੀ ਅਨੁਵਾਦ ਵਿੱਚ ਭਾਗ ਲੈ ਸਕਦੇ ਹੋ; ਵਧੇਰੇ ਜਾਣਕਾਰੀ ਲਈ ਮਾਈਕ੍ਰੋਸਾਫਟ Windows ਵਿੱਚ ਫੇਡੋਰਾ ਅਨੁਵਾਦ ਵੇਖੋ।


ਜਾਣ-ਪਛਾਣ

ਇਹ ਕਾਰਜ ਸਿਰਫ ਫੇਡੋਰਾ ਦਸਤਾਵੇਜ਼ ਪਰੋਜੈਕਟ ਫਾਇਲਾਂ ਦੇ ਅਨੁਵਾਦ ਲਈ ਹੈ। ਜੇ ਤੁਸੀਂ ਫੇਡੋਰਾ ਵਿੱਚ ਪਰੋਗਰਾਮ ਅਨੁਵਾਦ ਲਈ ਮਦਦ ਲੈਣੀ ਹੈ, ਤਾਂ ਅਨੁਵਾਦ ਪਰੋਜੈਕਟ ਸਫਾ ਵੇਖੋ।

ਇਹ ਕਾਰਜ ਆਰਜੀ ਹੈ ਜਦੋਂ ਤੱਕ ਸੰਦ ਸੋਧ ਮੁਕੰਮਲ ਨਹੀਂ ਹੋ ਜਾਂਦੀ। ਆਉਣ ਵਾਲੇ ਜੰਤਰ ਬਹੁਤ ਹੀ ਵਧੀਆ ਵਰਤੋਂ ਵਾਲੇ ਹਨ। ਉਦੋਂ ਤੱਕ, ਅਸੀਂ ਮੇਹਨਤ ਕਰ ਰਹੇ ਹਾਂ।

ਦਸਤਾਵੇਜ਼ੀ ਲਈ ਸਮਾਂ-ਸੂਚੀ ਵਿੱਚ ਅਨੁਵਾਦ ਲਈ ਸਭ ਆਖਰੀ ਮਿਤੀਆਂ ਸ਼ਾਮਿਲ ਹਨ।

ਕਿਵੇਂ ਸ਼ੂਰੁਆਤੀ ਕਰਨੀ ਹੈ

 • L10N ਪਰੋਜੈਕਟ ਦਾ ਮੈਂਬਰ ਬਣਨ ਲਈ ਉੱਪਰ ਦਿੱਤੀਆਂ ਹਦਾਇਤਾਂ ਅਨੁਸਾਰ ਚੱੱਲੋ। ਇੱਕ ਵਾਰ ਤੁਹਾਡਾ ਫੇਡੋਰਾ ਅਕਾਊਂਟ ਬਣਨ ਤੇ ਅਤੇ 'cvsl10n' ਗਰੁੱਪ ਦਾ ਮੈਂਬਰ ਬਣਨ ਤੇ, ਤੁਸੀਂ ਦਸਤਾਵੇਜ਼ ਅਨੁਵਾਦ ਵਿੱਚ ਹਿੱਸਾ ਲੈ ਸਕੋਗੇ। ਤੁਹਾਨੂੰ 'cvsdocs' ਦੇ ਮੈਂਬਰ ਬਣਨ ਦੀ ਵੀ ਲੋੜ ਨਹੀਂ ਹੈ।
 • CVS ਤੋਂ ਮੈਡਿਊਲ ਚੈੱਕ-ਆਊਟ ਕਰਨ ਲਈ:
export CVSROOT=:ext:username@cvs.fedoraproject.org:/cvs/docs
cvs co docs-common
 • ਇੱਕ ਫੇਡੋਰਾ ਕੋਰ 4 ਜਾਂ ਬਾਅਦ ਵਾਲਾ ਸਿਸਟਮ ਜਿਸ ਉੱਪਰ ਇਹ ਪੈਕਜ ਇੰਸਟਾਲ ਹਨ:
gnome-doc-utils  // Provides xml2po
xmlto       // For testing build
make        // For testing build

ਇਹ ਪੈਕੇਜ ਇੰਸਟਾਲ ਕਰਨ ਲਈ, ਹੇਠਲੀ ਕਮਾਂਡ ਚਲਾਓ:

su -c 'yum install gnome-doc-utils xmlto make'
 • fedora-docs-list ਤੇ ਮੈਂਬਰ ਬਣੋ, ਜਿੱਥੇ ਸਭ ਘੋਸ਼ਣਾ ਅਤੇ ਗੱਲਬਾਤ ਹੁੰਦੀ ਹੈ, ਅਤੇ fedora-docs-commits ਤੇ ਮੈਂਬਰ ਬਣੋ, ਤਾਂ ਕਿ ਤੁਸੀਂ ਹੋਰ ਅਨੁਵਾਦਕਾਂ ਅਤੇ ਜੰਤਰ-ਨਿਰਮਾਤਾਵਾਂ ਨਾਲ ਹਿੱਸਾ ਲੈ ਸਕੋ।
 • Patience with the toolmakers as we learn about and build a good translation toolchain.

ਅਨੁਵਾਦ ਕਿਸਦਾ ਕਰਨਾ ਹੈ

ਹਰੇਕ ਰੀਲੀਜ਼ ਲਈ ਜਿਆਦਾ ਜਰੂਰੀ ਦਸਤਾਵੇਜ਼ ਮੈਡਿਊਲ/ਡਾਇਰੈਕਟਰੀਆਂ ਇਸ ਤਰਾਂ ਹਨ:

1. docs-common/common/entities 1. release-notes/devel 1. homepage/devel 1. install-guide/devel 1. about-fedora/devel 1. readme/devel 1. readme-burning-isos/devel

ਸਾਡੀ ਰਿਪੋਜ਼ਟਰੀ ਵਿੱਚ ਸਭ ਦਸਤਾਵੇਜ਼ ਵੇਖਣ ਲਈ, ਇਹ ਚਲਾਓ:

export CVSROOT=:ext:username@cvs.fedoraproject.org:/cvs/docs
cvs co -c

ਅਨੁਵਾਦ ਅੰਕੜੇ

ਵੇਖੋ: DocsProject/Translation/Statistics . ਆਮ ਕਰਕੇ, make postat ਅਤੇ make postat-<lang> ਚੱਲਣੀਆਂ ਚਾਹੀਦੀਆਂ ਹਨ।

ਦਸਤਾਵੇਜ਼ਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨਾ

ਜੇ ਤੁਹਾਡੇ ਕੋਲ ਅੰਗਰੇਜੀ ਤੋਂ ਬਿਨਾਂ ਹੋਰ ਭਾਸ਼ਾ ਵਿੱਚ ਅਸਲੀ ਸੰਖੇਪ ਹਨ, ਤੁਸੀਂ ਫੇਡੋਰਾ ਵਿੱਚ ਭਾਗ ਲੈ ਸਕਦੇ ਹੋ। ਇਸ ਨੂੰ ਉਹੀ ਕਾਰਜ ਵਰਤਣਾ ਜਰੂਰੀ ਹੈ ਜੋ ਹੋਰ ਹਿੱਸੇਦਾਰ ਵਰਤਦੇ ਹਨ। ਤੁਹਾਜੇ ਕੋਲ ਇੱਕ ਸੰਪਾਦਕ ਹੋਣਾ ਜਰੂਰੀ ਹੈ ਜੋ ਲੇਖਾਰੀ ਨਹੀਂ ਹੈ, ਅਤੇ ਜੋ ਗਰਾਮਰ ਅਤੇ ਸ਼ੈਲੀ ਸੋਧ ਕਰਨ ਲਈ ਭਾਸ਼ਾ ਠੀਕ ਤਰਾਂ ਪੜ ਸਕਦਾ ਹੈ। ਤੁਹਾਨੂੰ ਮੂਲ ਭਾਸ਼ਾ ਵਿੱਚ ਤਕਨੀਕੀ ਸੋਧ ਵੀ ਕਰਨੀ ਪੈ ਸਕਦੀ ਹੈ।

ਇੱਕ ਵਾਰ ਦਸਤਾਵੇਜ਼ ਨੂੰ ਮੂਲ ਭਾਸ਼ਾ ਵਿੱਚ ਸਵੀਕਾਰ ਕਰਨ ਤੇ, ਇਸ ਦਾ ਅਨੁਵਾਦ ਕਰਨ ਲਈ DocsProject/WorkFlow#GettingADocumentTranslated ਆਮ ਵਿਧੀ ਵਰਤੋ।


#!html

<!--

== ਫੇਡੋਰਾ ਦਸਤਾਵੇਜ਼ ਪਰੋਜੈਕਟ ਲਈ ਅਨੁਵਾਦ ਕਾਰਜ ==

ਇਸ ਕਾਰਜ ਨਾਲ XML-ਅਧਾਰਿਤ ਦਸਤਾਵੇਜ਼ਾਂ ਦਾ ਅਨੁਵਾਦ ਵੀ ਕਰ ਸਕਦੇ ਹੋ। Refer to [[Languages| Languages]] if you are interested in translating formal, static parts of the Wiki. You want to join [http://www.redhat.com/mailman/listinfo/fedora-websites-list fedora-websites-list] for discussions about the Wiki.

1. ਉਪਲੱਬਧ ਮੈਡਿਊਲ ਵੇਖਣ ਲਈ ਇਹ ਕਮਾਂਡਾਂ ਚਲਾਓ:
<pre>
export	CVSROOT=:ext:username@cvs.fedora.redhat.com:/cvs/docs
cvs co -c

ਅਨੁਵਾਦ ਕਰਨ ਲਈ ਮੈਡਿਊਲ ਡਾਊਨਲੋਡ ਕਰਨ ਵਾਸਤੇ, ਰਿਪੋਜ਼ਟਰੀ ਵਿਚਲਾ ਵਰਤਮਾਨ ਮੈਡਿਊਲ ਨੂੰ ਵੇਖਾਓ ਅਤੇ ਫਿਰ ਇਸ ਮੈਡਿਊਲ ਦਾ ਚੈੱਕ-ਆਊਟ ਕਰੋ। ਤੁਹਾਨੂੰ docs-common ਮੈਡਿਊਲ ਵੀ ਚੈੱਕ-ਆਊਟ ਕਰਨਾ ਚਾਹੀਦਾ ਹੈ।

cvs co example-tutorial docs-common

1. OPTIONAL: This step is usually handled by the document author, so you will probably not have to perform it. If you have questions, ask on the fedora-docs-list. If no po/ folder exists, you may need to add one to the CVS repository and create a POT template:

mkdir po
cvs add po/
make pot

1. ਆਪਣੀ ਅਨੁਵਾਦ ਭਾਸ਼ਾ ਸ਼ਾਮਿਲ ਕਰਨ ਲਈ Makefile ਵਿੱਚ OTHERS ਮੈਕਰੋ ਨੂੰ ਤਬਦੀਲ ਕਰੋ:

OTHERS = it pt_BR

1. ਆਪਣੇ ਲੋਕੇਲ ਲਈ ਨਵੀਂ PO ਫਾਇਲ ਬਣਾਓ:

make po/it.po

1. ਫੇਡੋਰਾ ਉੱਪਰ gtranslator ਜਾਂ kbabel ਜੰਤਰ ਵਰਤ ਕੇ, ਜਾਂ Windows ਉੱਪਰ poEdit ਵਰਤ ਕੇ ਅਨੁਵਾਦ ਕਰੋ, ਅਤੇ PO ਫਾਇਲ ਸੰਭਾਲੋ।

1. ਆਪਣੇ ਪੈਕੇਜ ਦੀ Makefile ਨਾਲ ਜਾਂਚ ਕਰੋ, HTML ਆਊਟਪੁੱਟ ਦੀ ਕੋਸ਼ਿਸ਼ ਕਰੋ:

make html-it

1. ਆਪਣਾ ਅਨੁਵਾਦ (ਸਿਰਫ PO ਫਾਇਲ) ਨੂੰ CVS ਵਿੱਚ ਕਮਿੱਟ ਕਰੋ। For the message string (-m option), you can use translation statistics or any other appropriate message. Remember these are emailed across the fedora-docs-commits mailing list. It is perfectly acceptable to do additional commits as you add to your translation.

cvs ci -m 'My message about translation' po/it.po

1. DO NOT commit any change to the Makefile until your translation is completely finished and ready for publication. If you have questions, ask on the fedora-docs-list. When your translation is finished, and builds correctly, then commit the Makefile change:

cvs ci -m 'Locale "it" translation finished' Makefile

-->